ਦਿਲਜੀਤ-ਕੰਗਨਾ ਲੜਾਈ 'ਚ ਦਿਲਜੀਤ ਨੂੰ ਕਲਾਕਾਰਾਂ ਦਾ ਸਾਥ

Continues below advertisement
ਕਲਾਕਾਰਾਂ ਦੀ ਗੱਲ ਕਰੀਏ ਤਾਂ ਮੀਕਾ ਸਿੰਘ, ਐਮੀ ਵਿਰਕ , ਜੈਜ਼ੀ ਬੀ ਤੇ ਰਣਜੀਤ ਬਾਵਾ ਸਣੇ ਪੰਜਾਬ ਦੇ ਕਈ ਕਲਾਕਾਰਾਂ ਨੇ ਕੰਗਨਾ ਨਾਲ ਹੋਈ ਬਹਿਸ ਵਿਚ ਦਿਲਜੀਤ ਦੁਸਾਂਝ ਦਾ ਸਮਰਥਨ ਕਰ ਕੰਗਨਾ ਦੀ ਅਲੋਚਨਾ ਕੀਤੀ ।
ਦਿਲਜੀਤ ਤੇ ਕੰਗਨਾ ਦੀ ਟਵਿੱਟਰ ਵਾਰ ਤੋਂ ਬਾਅਦ , ਮੀਕਾ ਸਿੰਘ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਜਦ ਕੰਗਨਾ ਦੇ ਬੰਗਲੇ ਨੂੰ ਢਾਹਿਆ ਗਿਆ ਤਾਂ ਮੈਂ ਉਸਦਾ ਸਾਥ ਦਿੱਤਾ ਸੀ | ਕੰਗਨਾ ਨੇ ਜੇਡੀ ਬਜ਼ੁਰਗ ਮਾਤਾ ਤੇ ਟਿਪਣੀ ਕੀਤੀ ਹੈ ਉਸਦੇ ਲਈ ਉਸਨੂੰ ਮਾਫੀ ਮੰਗਣੀ ਚਾਹੀਦੀ ਹੈ | ਤਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਔਰਤ ਹੋ ਕੇ ਕਿਸੇ ਔਰਤ ਲਈ ਏਦਾਂ ਦੀ ਟਿਪਣੀ ਕਰਨ ਤੇ |
 
Continues below advertisement

JOIN US ON

Telegram