ਫ਼ਿਲਮ 'ਆਦਿਪੁਰੁਸ਼' ਦੇ ਸੈੱਟ ਨੂੰ ਲਗੀ ਅੱਗ | Saif Ali Khan | Prabhas
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App#Adipurush #Fire #Shooting
ਪ੍ਰਭਾਸ ਦੀ ਅਗਲੀ ਪੀਰੀਅਡ ਫ਼ਿਲਮ 'ਆਦਿਪੁਰੁਸ਼' ਦੇ ਸੈੱਟ 'ਤੇ ਅੱਜ ਅੱਗ ਲੱਗ ਗਈ, ਜਿਸ
'ਚ ਸੈੱਟ ਪੂਰੀ ਤਰ੍ਹਾਂ ਸੜ ਗਿਆ। ਮੁੰਬਈ ਦੇ ਮਾਲਾਡ ਇਲਾਕੇ ਦੇ ਰੇਟਰੋ ਗਰਾਉਂਡ ਵਿਖੇ
ਸ਼ਾਮ ਨੂੰ ਕਰੀਬ 4 ਵਜੇ ਸੈੱਟ 'ਤੇ ਅੱਗ ਲੱਗੀ ਅਤੇ ਘਟਨਾ ਦੇ ਸਮੇਂ 50-60 ਲੋਕ ਮੌਜੂਦ ਸਨ.
ਪਰ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ.
'ਚ ਸੈੱਟ ਪੂਰੀ ਤਰ੍ਹਾਂ ਸੜ ਗਿਆ। ਮੁੰਬਈ ਦੇ ਮਾਲਾਡ ਇਲਾਕੇ ਦੇ ਰੇਟਰੋ ਗਰਾਉਂਡ ਵਿਖੇ
ਸ਼ਾਮ ਨੂੰ ਕਰੀਬ 4 ਵਜੇ ਸੈੱਟ 'ਤੇ ਅੱਗ ਲੱਗੀ ਅਤੇ ਘਟਨਾ ਦੇ ਸਮੇਂ 50-60 ਲੋਕ ਮੌਜੂਦ ਸਨ.
ਪਰ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ.