ਗੌਹਰ ਖ਼ਾਨ ਦੇ ਪਿਤਾ ਦਾ ਦੇਹਾਂਤ, ਲੰਮੇ ਸਮੇਂ ਤੋਂ ਚੱਲ ਰਹੇ ਸੀ ਬਿਮਾਰ

Continues below advertisement
ਅਦਾਕਾਰਾ ਗੌਹਰ ਖਾਨ ਦੇ ਪਿਤਾ ਜ਼ਫਰ ਅਹਿਮਦ ਖਾਨ ਦਾ ਦਿਹਾਂਤ ਹੋ ਗਿਆ ਹੈ. ਉਹ ਕਾਫ਼ੀ ਸਮੇਂ ਤੋਂ ਹਸਪਤਾਲ 'ਚ ਦਾਖਲ ਸਨ .ਪਰ ਅਖੀਰ ਉਨ੍ਹਾਂ ਨੇ ਜ਼ਿੰਦਗੀ ਦੀ ਜੰਗ ਹਰ ਇਸ ਦੁਨੀਆਂ ਨੂੰ ਅਲਵਿਦਾ ਕਿਹ ਦਿੱਤਾ ਹੈ. ਗੋਹਰ ਖ਼ਾਨ ਨੇ ਪਿਤਾ ਲਈ ਪੋਸਟ 'ਚ ਲਿਖਿਆ," ਮਾਈ ਹੀਰੋ, ਤੁਹਾਡੇ ਵਰਗਾ ਇਨਸਾਨ ਕੋਈ ਹੋਰ ਨਹੀਂ.
Continues below advertisement

JOIN US ON

Telegram