'ਸੁਪਰ-30' ਦੇ 2 ਸਾਲ ਪੂਰੇ ਹੋਣ 'ਤੇ ਰਿਤਿਕ ਨੇ ਸ਼ੇਅਰ ਕੀਤੀ ਵੀਡੀਓ, ਬਿਹਾਰੀ ਅੰਦਾਜ਼ 'ਚ ਗਾਇਆ 'ਜਾਦੂ' Song
ਰਿਤਿਕ ਰੋਸ਼ਨ ਦੀ ਸੁਪਰਹਿੱਟ ਫ਼ਿਲਮ 'ਸੁਪਰ-30' ਦੇ 2 ਸਾਲ ਪੂਰੇ ਹੋ ਗਏ ਨੇ. ਇਸ ਮੌਕੇ ਰਿਤਿਕ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ . ਜਿਸ 'ਚ ਅਦਾਕਾਰ ਆਪਣੀ ਹਿੱਟ ਫ਼ਿਲਮ 'ਕੋਈ ਮਿਲ ਗਿਆ' ਦਾ ਗੀਤ 'ਜਾਦੂ' ਗਾ ਰਿਹਾ ਹੈ. ਖਾਸ ਗੱਲ ਇਹ ਹੈ ਕਿ ਰਿਤਿਕ ਰੋਸ਼ਨ ਬਿਹਾਰੀ ਭਾਸ਼ਾ 'ਚ ਗਾਣੇ ਨੂੰ ਗੁਣਗੁਣਾ ਰਹੇ ਨੇ.
Tags :
Viral Video Hrithik Roshan Trending Trending Video Hrithik Super 30 Hrithik Roshan Video Super 30 Trailer Jadoo Song