ਕੀ ਵੈੱਬ ਸੀਰੀਜ਼ 'ਚ ਨਜ਼ਰ ਆਉਣਗੇ ਕਪਿਲ ਸ਼ਰਮਾ ?

Continues below advertisement
ਕਮੇਡੀਅਨ ਕਪਿਲ ਸ਼ਰਮਾ ਜਲਦ ਹੀ ਵੈੱਬ ਸੀਰੀਜ਼ 'ਚ ਕੰਮ ਕਰਦੇ ਨਜ਼ਰ ਆ ਸਕਦੇ ਨੇ . ਇਸ ਗੱਲ ਦਾ ਹਿੰਟ ਕਪਿਲ ਨੇ ਆਪਣੇ ਬੀਤੇ ਐਪੀਸੋਡ 'ਚ ਦਿੱਤਾ ਸੀ .ਜੱਦ ਅਦਾਕਾਰ ਮਨੋਜ ਬਾਜਪਾਈ ਤੇ ਨਿਰਦੇਸ਼ਕ ਅਨੁਭਵ ਸਿਨ੍ਹਾ ਕਪਿਲ ਦੇ ਸ਼ੋਅ 'ਚ ਮਹਿਮਾਨ ਬਣਕੇ ਆਏ , ਤਾਂ ਕਪਿਲ ਨੇ ਗੱਲਾਂ-ਗੱਲਾਂ 'ਚ ਇਸ ਗੱਲ ਦਾ ਖੁਲਾਸਾ ਕੀਤਾ ਕੀ ਉਹ ਵੈੱਬ ਸੀਰੀਜ਼ 'ਚ ਕੰਮ ਕਰ ਰਹੇ ਨੇ . 
 
Continues below advertisement

JOIN US ON

Telegram