EID ਮੌਕੇ ਰਿਲੀਜ਼ ਹੋਵੇਗੀ ਜੌਹਨ ਅਬਰਾਹਿਮ ਦੀ ਫ਼ਿਲਮ , ਸਲਮਾਨ ਨਾਲ ਹੋਵੇਗੀ ਟੱਕਰ
#Johnabraham #Salmankhan #EID
ਬਾਲੀਵੁੱਡ ਅਦਾਕਾਰ ਜੌਹਨ ਅਬਰਾਹਿਮ ਤੇ ਸਲਮਾਨ ਖਾਨ ਦੀ ਟੱਕਰ ਇਸ ਸਾਲ ਈਦ ਮੌਕੇ ਹੋਣ ਵਾਲੀ ਹੈ. ਪਹਿਲਾ ਸਿਰਫ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜੌਹਨ ਅਬਰਾਹਿਮ ਆਪਣੀ ਫ਼ਿਲਮ 'Satyameva Jayate 2' ਨੂੰ EID ਮੌਕੇ ਰਿਲੀਜ਼ ਕਰਨਗੇ. ਜਦ ਸਲਮਾਨ ਖਾਨ ਦੀ ਫ਼ਿਲਮ 'ਰਾਧੇ' ਰਿਲੀਜ਼ ਹੋਵੇਗੀ.
Tags :
Satyameva Jayate 2 Trailer Satyameva Jayate Film John And Salman Salman Khan Film Radhe Bollywood Films Salman Khan Films Eid 2020 Satyameva Jayate 2 Radhe Eid John Abraham