Justin Bieber ਨੂੰ ਹੋਇਆ ਅਧਰੰਗ

Justin Bieber Diagnosed Ramsay Hunt Syndroma: ਹਾਲੀਵੁੱਡ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਮੰਨੇ ਜਾਣ ਵਾਲੇ ਜਸਟਿਨ ਬੀਬਰ ਹੁਣ ਕੁਝ ਸਮੇਂ ਲਈ ਛੁੱਟੀ 'ਤੇ ਚਲੇ ਗਏ ਹਨ। ਜਸਟਿਨ ਲਗਾਤਾਰ ਕੰਸਰਟ ਕਰ ਰਿਹਾ ਸੀ, ਇਸ ਲਈ ਹੁਣ ਉਹ ਆਪਣੇ ਸਰੀਰ ਨੂੰ ਆਰਾਮ ਦੇਣਾ ਚਾਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਹੈ।

ਜਸਟਿਨ ਬੀਬਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਦੱਸਿਆ ਹੈ ਕਿ ਉਹ ਰਾਮਸੇ ਹੰਟ ਸਿੰਡਰੋਮ ਨਾਂ ਦੀ ਬੀਮਾਰੀ ਤੋਂ ਪੀੜਤ ਹੈ। ਜਿਸ ਕਾਰਨ ਉਸ ਦਾ ਚਿਹਰਾ ਅਧਰੰਗ ਹੋ ਗਿਆ ਹੈ। ਜਸਟਿਨ ਬੀਬਰ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਫੈਨਸ ਨੂੰ ਦੱਸਿਆ ਹੈ ਕਿ ਉਸ ਨੇ ਆਪਣਾ ਕੰਸਰਟ ਕਿਉਂ ਰੱਦ ਕੀਤਾ।

JOIN US ON

Telegram
Sponsored Links by Taboola