ਬੁਲਡੋਜ਼ਰ VS ਕੰਗਨਾ ਦਾ ਟਵੀਟ ਹਥੌੜਾ

ਬਾਲੀਵੁੱਡ ਐਕਟਰਸ ਕੰਗਨਾ ਰਣੌਤ ਦੇ ਮੁੰਬਈ ਸਥਿਤ 'ਮਣੀਕਰਣਿਕਾ ਫਿਲਮਜ਼ਦੇ ਦਫਤਰ ਅੰਦਰ ਕਥਿਤ ਤੌਰ 'ਤੇ ਬੀਐਮਸੀ ਵੱਲੋਂ ਗੈਰਕਾਨੂੰਨੀ ਉਸਾਰੀ ਨੂੰ ਤੋੜ ਦਿੱਤਾ ਗਿਆ। ਜਿਸ ਤੋਂ ਬਾਅਦ ਕੰਗਨਾ ਨੇ ਇੱਕ ਤੋਂ ਬਾਅਦ ਇੱਕ ਤਾਬੜਤੋੜ ਟਵੀਟ ਕਰ ਮਹਾਰਾਸ਼ਟਰ ਸਰਕਾਰ ਤੇ ਗੁੱਸਾ ਕੱਢਿਆ। 

JOIN US ON

Telegram
Sponsored Links by Taboola