ਕੰਗਨਾ ਰਣੌਤ ਦਾ ਬੌਡੀਗਾਰਡ ਕੁਮਾਰ ਹੇਗੜੇ ਬਲਾਤਕਾਰ ਦੇ ਆਰੋਪ 'ਚ ਗ੍ਰਿਫਤਾਰ

Kangana Ranaut's Bodyguard Kumar Hegde Arrested In Karanataka | after rape and cheating allegations



ਕੁਮਾਰ ਹੇਗੜੇ 'ਤੇ ਬਲਾਤਕਾਰ ਦੇ ਲੱਗੇ ਨੇ ਆਰੋਪ
ਮੁੰਬਈ ਦੀ ਬਿਊਟੀਸ਼ਨ ਨਾਲ ਵਿਆਹ ਦਾ ਬਹਾਨਾ ਲਗਾ ਕੀਤਾ ਬਲਾਤਕਾਰ
ਪੀੜਿਤਾਂ ਨੇ ਪੁਲਿਸ 'ਚ ਮਾਮਲਾ ਕਰਵਾਇਆ ਸੀ ਦਰਜ਼
ਕੇਸ ਦਰਜ਼ ਹੋਣ ਤੋਂ ਬਾਅਦ ਕੁਮਾਰ ਹੇਗੜੇ ਹੋਇਆ ਸੀ ਫਰਾਰ
ਕਰਨਾਟਕ ਤੋਂ ਮੁੰਬਈ ਪੁਲਿਸ ਨੇ ਕੁਮਾਰ ਨੂੰ ਕੀਤਾ ਗ੍ਰਿਫਤਾਰ

JOIN US ON

Telegram
Sponsored Links by Taboola