ਕੰਗਨਾ ਰਣੌਤ ਬਣੇਗੀ ਹੋਸਟ, ਅਮਰੀਕੀ ਸ਼ੋਅ ਦਾ ਹੋਵੇਗਾ ਹਿੰਦੀ ਵਰਜ਼ਨ

Continues below advertisement

ਅਦਾਕਾਰਾ ਕੰਗਨਾ ਰਣੌਤ ਹੁਣ ਹੋਸਟ ਬਣਨ ਜਾ ਰਹੀ ਹੈ. ਕੰਗਨਾ ਇਕ ਰਿਐਲਟੀ ਸ਼ੋਅ ਨੂੰ ਹੋਸਟ ਕਰੇਗੀ. ਇਸ ਸ਼ੋਅ ਦਾ ਨਾਲ ਅਦਾਕਾਰਾ OTT ਪਲੇਟਫਾਰਮ 'ਤੇ ਵੀ ਕਦਮ ਰਖੇਗੀ.  ਕਿਹਾ ਜਾ ਰਿਹਾ ਹੈ ਕਿ ਇਹ ਸ਼ੋਅ ਅਮੇਰਿਕਨ ਰਿਐਲਿਟੀ ਸ਼ੋਅ 'Temptation Island' ਦਾ ਹਿੰਦੀ ਵਰਜ਼ਨ ਹੋਏਗਾ.

Continues below advertisement

JOIN US ON

Telegram
Continues below advertisement
Sponsored Links by Taboola