ਕੰਗਨਾ ਰਣੌਤ ਦਾ ਫਿਰ ਪਿਆ ਮੁੰਬਈ ਪੁਲਿਸ ਤੇ ਮਹਾਰਾਸ਼ਟਰ ਸਰਕਾਰ ਨਾਲ ਪੰਗਾ
Continues below advertisement
ਮੁੰਬਈ ਪੁਲਿਸ ਤੇ ਮਹਾਰਾਸ਼ਟਰ ਸਰਕਾਰ ਨਾਲ ਫਿਰ ਹੋਈ ਕੰਗਨਾ ਦੀ ਟੱਕਰ . ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਉਸਦੀ ਭੈਣ ਰੰਗੋਲੀ ਚੰਡੇਲ ਨੂੰ ਸਮਨ ਜਾਰੀ ਕਰ ਅਗਲੇ ਹਫਤੇ ਆਪਣੇ ਬਿਆਨ ਦਰਜ ਕਰਾਉਣ ਕਿਹਾ ਹੈ .ਜਿਸ ਤੇ ਕੰਗਨਾ ਰਣੌਤ ਨੇ ਟਵੀਟ ਰਾਹੀਂ ਮਹਾਰਾਸ਼ਟਰਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਤੇ ਕਿਹਾ ਕੀ,ਉਹ ਜਲਦ ਆਏਗੀ .
Continues below advertisement
Tags :
Bandra Court Order To File FIR Against Kangana Bandra Court FIR Against Kangana Mumbai Police Summoned Kangana Munawar Ali Sayed Kangana And Rangoli Kangana Ranaut Tweets Kangana Abp Sanjha News Live Maharashtra Police Rangoli Chandel Abp Sanjha Rangoli Kangana Ranaut