ਕੰਗਨਾ ਰਣੌਤ ਵੱਲੋਂ ਧਮਕੀਆਂ ਦੇਣ ਵਾਲਿਆਂ ਨੂੰ ਚੁਣੌਤੀ , 9 ਸਤੰਬਰ ਨੂੰ ਆਏਗੀ ਮੁੰਬਈ

Continues below advertisement
#Kanganaranaut #Maharashtragovt  #Mumbaipolice 
 
ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਇਸ ਟਵੀਟ ਨਾਲ ਤਮਾਮ ਲੋਕਾ ਨੂੰ ਚੁਣੌਤੀ ਦਿੱਤੀ ਹੈ ਜੋ ਉਸਨੂੰ ਮੁੰਬਈ ਵਾਪਸ ਨਾ ਆਉਣ ਲਈ ਧਮਕਾ ਰਹੇ ਨੇ .ਇਸਦੇ ਨਾਲ ਹੀ ਕੰਗਨਾ ਨੇ ਲਿਖਿਆ ਕੀ ਉਹ 9 ਸਤੰਬਰ ਨੂੰ ਮੁੰਬਈ ਵਾਪਸ ਆਏਗੀ . ਜਿਸਦੇ ਜਵਾਬ ਤੇ ਸੰਜੇ ਰਾਉਤ ਨੇ ਕਿਹਾ ਕੀ , ਕੰਗਨਾ ਰਣੌਤ ਜੋ ਵੀ ਬਿਆਨ ਦੇ ਰਹੀ ਹੈ ਉਹ ਉਸਦੇ ਖੁਦ ਦੇ ਬੋਲ ਨਹੀਂ ਹੈ . ਕੰਗਨਾ ਰਣੌਤ ਤੋਂ ਕੋਈ ਇਹ ਸਭ ਬੁਲਵਾ ਰਿਹਾ ਹੈ
Continues below advertisement

JOIN US ON

Telegram