ਕਰਨ ਮਹਿਰਾ ਤੇ ਈਹਾਨਾ ਨਾਲ ਖਾਸ ਗੱਲਬਾਤ
Continues below advertisement
#jubinnautiyal #karanmehra #ihanadhillon
ਕਰਨ ਮਹਿਰਾ ਤੇ ਈਹਾਨਾ ਨਾਲ ਖਾਸ ਗੱਲਬਾਤ,ਜੁਬਿਨ ਨੌਟਿਆਲ ਦੇ ਗੀਤ 'ਚ ਬਣੀ ਦੋਨਾਂ ਦੀ ਜੋੜੀ
'ਬੇਵਫਾ ਤੇਰਾ ਮਾਸੂਮ ਚੇਹਰਾ' ਗੀਤ ਹੋਇਆ ਹਿੱਟ,ਗੀਤ 'ਚ ਪਹਿਲੀ ਵਾਰ ਈਹਾਨਾ ਨੇ ਕੀਤਾ ਕਲਾਸੀਕਲ ਡਾਂਸ
ਗੀਤ ਦੇ ਸ਼ੂਟ ਦੌਰਾਨ ਪੈਰਾਂ 'ਚ ਪੈ ਗਏ ਛਾਲੇ,ਦੋਹਾਂ ਦੀ ਕੈਮਿਸਟ੍ਰੀ ਨੂੰ ਦਰਸ਼ਕਾਂ ਨੇ ਕੀਤਾ ਪਸੰਦ
ਕਰਨ ਹੋਰ ਵੀ ਮਿਊਜ਼ਿਕ ਵੀਡੀਓਜ਼ 'ਚ ਕਰਨਾ ਚਾਹੁੰਦਾ ਕੰਮ,'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਸ਼ੋਅ ਤੋਂ ਮਿਲੀ ਕਰਨ ਨੂੰ ਪਛਾਣ
ਹੁਣ ਪੰਜਾਬੀ ਸ਼ੋ ਚ ਵੀ ਕੰਮ ਕਰ ਰਿਹਾ ਕਰਨ ਮਹਿਰਾ,ਨਵਜੀਤ ਬੁੱਟਰ ਨੇ ਕੀਤਾ ਗਾਣੇ ਦਾ ਨਿਰਦੇਸ਼ਨ
ਜੁਬਿਨ ਨੌਟਿਆਲ ਨੇ ਗਾਇਆ ਗੀਤ 'ਬੇਵਫਾ ਤੇਰਾ ਮਾਸੂਮ ਚੇਹਰਾ',ਜੁਬਿਨ ਨੌਟਿਆਲ ਨਾਲ ਪਹਿਲਾਂ ਵੀ ਗੀਤ ਕਰ ਚੁੱਕੀ ਈਹਾਨਾ

Tags :
Ye Rishta Kya Kehlata Hai Jubin Nautiyal New Punjabi Music Karan Mehra Show Karan Mehra Bewafa Tera Masoom Chehra Karan Mehra Latest Interview New Bollywood Interview Latest Punjabi Song Ihana Dhillon