ਨੈਤਿਕ ਹੁਣ ਬਣੇਗਾ ਪੰਜਾਬੀ ਪੁਲਿਸ ਵਾਲਾ, ਟੀ.ਵੀ ਅਦਾਕਾਰ ਕਰਨ ਮਹਿਰਾ ਨਾਲ ਖਾਸ ਗੱਲ ਬਾਤ
ਟੀ.ਵੀ ਅਦਾਕਾਰ ਕਰਨ ਮਹਿਰਾ ਨਾਲ ਖਾਸ ਗੱਲ ਬਾਤ,'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਤੋਂ ਮਿਲੀ ਕਰਨ ਨੂੰ ਪਛਾਣ.ਕਰਨ ਮਹਿਰਾ ਨੇ ਦੱਸਿਆ ਆਪਣਾ ਪੰਜਾਬੀ ਕਨੈਕਸ਼ਨ,ਜਲੰਧਰ ਵਿਚ ਹੋਇਆ ਕਰਨ ਮਹਿਰਾ ਦਾ ਜਨਮ
ਅੰਮ੍ਰਿਤਸਰ ਵਿਚ ਨੇ ਕਰਨ ਮਹਿਰਾ ਦੇ ਨਾਨਕੇ,ਹੁਣ ਪੰਜਾਬੀ ਸ਼ੋਅ ਕਰ ਰਿਹਾ ਕਰਨ ਮਹਿਰਾ
ਸ਼ੋਅ 'ਮਾਵਾਂ ਠੰਡੀਆਂ ਛਾਵਾਂ' ਵਿਚ ਦਿਖੇਗਾ ਕਰਨ ,ਪੁਲਿਸ ਅਫਸਰ ਦਾ ਕਿਰਦਾਰ ਕਰ ਰਿਹਾ ਕਰਨ
ਪੰਜਾਬ 'ਚ ਫ਼ਿਲਮਾਂ ਵੀ ਕਰਨਾ ਚਾਉਂਦਾ ਕਰਨ ਮਹਿਰਾ,ਬਿਗ ਬੌਸ ਦਾ ਹਿੱਸਾ ਵੀ ਰਹਿ ਚੁੱਕਿਆ ਹੈ ਕਰਨ
ਮੈਂ ਹੁਣ ਨਹੀਂ ਵੇਖਦਾ ਬਿਗ ਬੌਸ : ਕਰਨ ਮਹਿਰਾ,ਬਿਗ ਬੌਸ 'ਚ ਰੀਅਲ ਪ੍ਰਸਨੈਲਿਟੀ
ਆਉਂਦੀ ਬਾਹਰ.ਹੁਣ ਗੀਤਾਂ ਵਿਚ ਵੀ ਅਦਾਕਾਰੀ ਕਰੇਗਾ ਕਰਨ

Tags :
Karan Mehra New Hit Karan Mehra Hit Show Naitik Scence Naitik Punjabi Show Karan Mehra Interview Karan Mehra Latest Hit Karan Mehra Tv Show Naitik Interview