ਅਨੁਰਾਗ ਕਸ਼ਯਪ ਨੂੰ ਬੇਟੀ 'ਤੇ ਮਾਨ , Youtube ਦੀ ਕਮਾਈ ਤੋਂ ਦਿੱਤਾ ਲੰਚ ਦਾ ਬਿੱਲ
Continues below advertisement
ਫ਼ਿਲਮ ਮੇਕਰਸ ਅਨੁਰਾਗ ਕਸ਼ਯਪ ਨੂੰ ਆਪਣੀ ਬੇਟੀ ਆਲੀਆ ਕਸ਼ਯਪ 'ਤੇ ਕਾਫੀ ਮਾਨ ਮਹਿਸੂਸ ਹੋਇਆ. ਬੀਤੇ ਦਿਨ ਦੋਵੇ ਬਾਪ-ਬੇਟੀ ਲੰਚ 'ਤੇ ਗਏ ਤਦ ਅਨੁਰਾਗ ਕਸ਼ਯਪ ਦੀ ਅੱਖਾਂ ਪਰ ਆਇਆ ਜਦ ਖੁਦ ਉਨ੍ਹਾਂ ਦੀ ਲਾਡਲੀ ਨੇ ਲੰਚ ਦਾ ਬਿਲ ਦਿੱਤਾ. ਇਸ ਖਾਸ ਪਲ ਨੂੰ ਅਨੁਰਾਗ ਕਸ਼ਯਪ ਨੇ ਕੈਮਰੇ 'ਚ ਰਿਕਾਰਡ ਕੀਤਾ. ਆਲੀਆ ਕਸ਼ਯਪ ਨੇ ਆਪਣੇ youtube ਚੈੱਨਲ ਤੋਂ ਹੋਈ ਕਮਾਈ ਤੋਂ ਲੰਚ ਦਾ ਬਿੱਲ ਪੇ ਕੀਤਾ.
Continues below advertisement
Tags :
Anurag Kashyap Aaliyah Kashyap Anurag Kashyap Video Anurag Kashyap Daughter Aaliyah Kashyap Channel Aaliyah Kashyap Youtube Channel Anurag And Aaliyah