ਸੋਨੂੰ ਸੂਦ ਨੂੰ ਸੁਣਾਇਆ ਲਖਵਿੰਦਰ ਵਡਾਲੀ ਨੇ 'ਰੱਬ ਮੰਨਿਆ' ਗੀਤ
Continues below advertisement
ਸੋਨੂੰ ਸੂਦ ਵੀ ਹੋਏ ਲਖਵਿੰਦਰ ਵਡਾਲੀ ਦੇ ਫੈਨ , ਗੀਤ ਰੱਬ ਮੰਨਿਆ ਨੂੰ ਹਰ ਕਿਸੀ ਨੇ
ਸੁਣਿਆ ਹੈ. ਹਾਲ ਹੀ 'ਚ ਫਿਲਮ ਕੋਈ ਜਾਣੇ ਨਾਂ 'ਚ ਰੱਬ ਮੰਨਿਆ ਗੀਤ ਨੂੰ ਰੀਕ੍ਰੀਏਟ
ਕੀਤਾ ਗਿਆ ਹੈ. ਜਿਸ ਨੂੰ ਲਖਵਿੰਦਰ ਵਡਾਲੀ ਨੇ ਗਾਇਆ ਹੈ. ਗਾਣੇ ਨੂੰ ਇਕ ਵਾਰ ਫਿਰ
ਲਖਵਿੰਦਰ ਵਡਾਲੀ ਨੇ ਸੋਨੂੰ ਸੂਦ ਦੀ ਫਰਮਾਇਸ਼ 'ਤੇ ਗਾਇਆ. ਪਰ ਇਸ ਵਾਰ ਦੇਸ਼ ਦੇ ਜਵਾਨ
ਵੀ ਮਜੂਦ ਰਹੇ.
Continues below advertisement
Tags :
Sonu Sood Lakhwinder Wadali Lakhwinder Wadali Songs Pyare Lal Wadali Koi Jaane Na Rabb Maneya Sonu Sood And Lakhwinder Wadali Sonu Sood In Amritsar Rabb Maneya Song Aamir Khan On Lakhwinder Wadali Ustad Puran Chand Wadali