ਨਸੀਮ ਅਹਿਮਦ ਨੇ ਤਰਾਸ਼ਿਆ ਨੀਰਜ ਚੋਪੜਾ, ਕੋਚ ਨੇ ਦੱਸਿਆ ਕਿਵੇਂ ਤਿਆਰ ਹੁੰਦਾ ਹੀਰਾ
ਪੰਚਕੁਲਾ ਦੇ ਤਾਉ ਦੇਵੀ ਲਾਲ ਸਟੇਡਿਅਮ 'ਚ ਕੋਚ ਨਸੀਮ ਅਹਿਮਦ
ਕੋਚ ਨੇ ਦੱਸਿਆ ਜੈਵਲਿਨ ਥਰੋ 'ਚ ਖਿਡਾਰੀ ਕਿਵੇਂ ਤਿਆਰ ਹੁੰਦਾ ਹੈ
ਖਿਡਾਰੀ ਦਾ ਪਹਿਲਾਂ ਪੁਰਾ ਸਰੀਰਕ ਪਰਿਖਣ ਕੀਤਾ ਜਾਂਦਾ ਹੈ
ਪਰਿਖਣ 'ਚ ਖਿਡਾਰੀ ਦੀ ਬਾਂਹ ਦੀ ਲੰਬਾਈ ਅਹਿਮ ਹੁੰਦੀ ਹੈ
ਜੈਵਲੀਨ ਥਰੋ ਦੇ ਨਾਲ ਨਾਲ Core Exercise ਕਰਨੀ ਜਰੂਰੀ
ਨੀਰਜ ਚੋਪੜਾ ਨੇ ਓਲੰਪਿਕ 'ਚ ਜਿੱਤਿਆ Gold Medal
ਸਾਲ 2011 'ਚ ਨੀਰਜ ਨੇ ਸ਼ੁਰੂ ਕੀਤੀ ਸੀ ਜੈਵਲੀਨ ਦੀ ਕੋਚਿੰਗ
Tags :
Naseem Ahmed