ਨਹੀਂ ਬਣੇਗਾ 'Sacred Games' ਦਾ ਤੀਸਰਾ ਭਾਗ ?
Continues below advertisement
OTT ਪਲੇਟਫਾਰਮ ਤੇ ਅੱਜ ਤੱਕ ਦੀ ਸਭ ਤੋਂ ਸੁਪਰਹਿੱਟ ਵੈੱਬ ਸੀਰੀਜ਼ 'Sacred Games' ਦੇ ਤੀਸਰੇ ਭਾਗ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ . ਇਕ ਵੈੱਬ ਪੋਰਟਲ ਨਾਲ ਗੱਲਬਾਤ ਕਰਦੇ ਹੋਏ ਨਵਾਜ਼ੂਦੀਨ ਸਿਦੀਕੀ ਨੇ ਇਹ ਖੁਲਾਸਾ ਕੀਤਾ ਹੈ ਕਿ 'Sacred Games' ਦਾ ਤੀਸਰਾ ਭਾਗ ਨਹੀਂ ਆਵੇਗਾ.
Continues below advertisement
Tags :
Netflix Original Sacred Games News Sacred Games Sacred Games Season 3 Pankaj Tripathi Web Series Anurag Kashyap Nawazuddin Siddiqui Saif Ali Khan