![ABP News ABP News](https://vodcdn.abplive.in/2020/12/3ee321fdc567d7d6c1fd5cbb009bc367.jpg?impolicy=abp_cdn&imwidth=200)
OTT Awards 'ਚ ਨਵਾਜ਼ੂਦੀਨ ਸਿਦੀਕੀ ਨੂੰ ਮਿਲਿਆ ਬੈਸਟ ਐਕਟਰ ਦਾ ਖਿਤਾਬ
Continues below advertisement
ਫਿਲਮਫੇਅਰ ਨੇ ਪਹਿਲੀ ਵਾਰ ਫਲੀਕਸ ਫਿਲਮਫੇਅਰ ਓਟੀਟੀ ਐਵਾਰਡਸ ਦੀ ਸ਼ੁਰੂਆਤ ਕੀਤੀ ਹੈ . ਇਹ ਐਵਾਰਡ ਵੱਖ ਵੱਖ ਕੈਟੇਗਰੀਆਂ ਵਿੱਚ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਵੈੱਬ ਸੀਰੀਜ਼, ਫਿਲਮਸ , ਬੈਸਟ ਐਕਟਰ , ਫਿਲਮ ਮੇਕਰਸ ਅਤੇ ਸਕ੍ਰਿਪਟ ਰਾਈਟਰ ਸ਼ਾਮਲ ਹਨ, ਜੋ ਕਿ ਓਟੀਟੀ ਪਲੇਟਫਾਰਮ ‘ਤੇ ਬਿਹਤਰੀਨ ਪ੍ਰਦਰਸ਼ਨ ਕਰਦੇ ਹਨ। ਫਲੀਕਸ ਫਿਲਮਫੇਅਰ ਓਟੀਟੀ ਐਵਾਰਡ ਹਾਲ ਹੀ ਦੇ ਵਿਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ . ਇਸ ਐਵਾਰਡ ਸੈਰੇਮਨੀ ਵਿੱਚ ਅਦਾਕਾਰ ਨਵਾਜ਼ੂਦੀਨ ਸਿਦੀਕੀ ਨੂੰ ਬੈਸਟ ਐਕਟਰ ਦਾ ਐਵਾਰਡ ਮਿਲਿਆ।
Continues below advertisement