ਨਿਰਦੇਸ਼ਕ ਫਿਰੋਜ਼ ਨਾਡੀਆਡਵਾਲਾ ਦੇ ਘਰ NCB ਦੀ ਰੇਡ

Continues below advertisement
#Firozkhan #NCB #raids #Drugscase
ਬਾਲੀਵੁੱਡ ਵਿੱਚ ਫੈਲੇ ਡਰੱਗਜ਼ ਕੇਸ ਦਾ ਜਾਲ ਹੁਣ ਫਿਲਮ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਤੱਕ ਪਹੁੰਚ ਚੁੱਕਿਆ ਹੈ। ਸੂਤਰਾਂ ਦੇ ਅਨੁਸਾਰ ਫਿਰੋਜ਼ ਨਾਡੀਆਡਵਾਲਾ ਦੇ ਘਰੋਂ ਡਰੱਗਜ਼ ਬਰਾਮਦ ਕੀਤਾ ਗਿਆ ਹੈ । ਕਿਹਾ ਜਾ ਰਿਹਾ ਹੈ ਕਿ ਹੁਣ ਐਨਸੀਬੀ ਜਲਦੀ ਹੀ ਫਿਰੋਜ਼ ਨੂੰ ਪੁੱਛਗਿੱਛ ਲਈ ਸੰਮਨ ਭੇਜੇਗੀ।  
Continues below advertisement

JOIN US ON

Telegram