ਮੁੜ ਸਿਨੇਮਾ ਘਰਾਂ 'ਚ ਦਿਖੇਗੀ ਪੀ.ਐਮ ਮੋਦੀ ਦੀ ਬਾਇਓਪਿਕ

Continues below advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਦੇ ਪ੍ਰੋਡਿਊਸਰ ਵੀ ਇਕ ਵਾਰ ਸਿਨੇਮਾਘਰਾਂ ਦੇ ਖੁੱਲ੍ਹਣ ਤੋਂ ਬਾਅਦ ਦੁਬਾਰਾ ਫਿਲਮ ਨੂੰ ਰਿਲੀਜ਼ ਕਰਨ ਦੀ ਪਲਾਨਿੰਗ ਕਰ ਰਹੇ ਹਨ। ਵਿਵੇਕਾਨੰਦ ਓਬਰਾਏ ਦੇ ਲੀਡ 'ਚ ਬਣਾਈ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਮ ਦੀ ਇਹ ਫਿਲਮ 24 ਮਈ, 2019 ਨੂੰ ਰਿਲੀਜ਼ ਹੋਈ ਸੀ। ਪਰ ਅਸਲ ਵਿੱਚ ਉਸ ਸਾਲ ਦੇਸ਼ ਵਿੱਚ ਚੋਣਾਂ ਦੌਰਾਨ ਫਿਲਮ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ , ਫਿਲਮ ਦੇ ਪ੍ਰੋਡਿਊਸਰ ਸੰਦੀਪ ਸਿੰਘ ਦਾ ਕਹਿਣਾ ਹੈ ਕਿ , “ਉਸ ਸਮੇਂ ਹੋਏ ਵਿਵਾਦਾਂ ਨੇ ਫਿਲਮ ਦੇ ਬਾਕਸ-ਆਫਿਸ ਦੀ ਪਰਫਾਰਮੈਂਸ ਨੂੰ ਕਾਫ਼ੀ ਹੱਦ ਤੱਕ ਹਿੱਟ (ਨੁਕਸਾਨ) ਕੀਤਾ ਸੀ ।
Continues below advertisement

JOIN US ON

Telegram