ਪ੍ਰਿਯੰਕਾ ਚੋਪੜਾ ਦੇ ਨਾਮ ਇੱਕ ਹੋਰ ਰਿਕਾਰਡ ਦਰਜ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਇੰਟਰਨੈਸ਼ਨਲ ਸਟਾਰ ਪ੍ਰਿਅੰਕਾ ਚੋਪੜਾ ਜੋਨਸ ਦੇ ਨਾਮ ਇਕ ਹੋਰ ਰਿਕਾਰਡ ਦਰਜ਼ ਹੋਇਆ ਹੈ। ਪ੍ਰਿਯੰਕਾ ਚੋਪੜਾ ਨੇ ਹਾਲ ਹੀ ਵਿੱਚ ਆਪਣੀ ਕਿਤਾਬ 'unfinished' ਨੂੰ ਰਿਲੀਜ਼ ਕੀਤਾ ਹੈ। ਹੁਣ ਪ੍ਰਿਯੰਕਾ ਦੀ ਅਦਾਕਾਰੀ ਤੋਂ ਬਾਅਦ ਫੈਨਜ਼ ਪ੍ਰਿਅੰਕਾ ਦੀ ਲਿਖਤੀ ਨੂੰ ਵੀ ਬਹੁਤ ਪਸੰਦ ਕਰ ਰਹੇ ਹਨ। ਪ੍ਰਿਅੰਕਾ ਚੋਪੜਾ ਦੀ ਕਿਤਾਬ 'unfinished' ਪਿਛਲੇ 12 ਘੰਟਿਆਂ ਵਿਚ ਯੂ.ਐੱਸ. ਦੀ highest ਸੈਲਿੰਗ ਕਿਤਾਬ ਬਣ ਗਈ ਹੈ. ਅਭਿਨੇਤਰੀ ਪ੍ਰਿਯੰਕਾ ਨੇ ਆਪਣੀ ਇਸ ਅਚੀਵਮੈਂਟ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਹੈ.