ਰਿਆ ਤੇ ਸ਼ੋਵਿਕ ਦੀ ਨਿਆਇਕ ਹਿਰਾਸਤ 20 ਅਕਤੂਬਰ ਤੱਕ ਵਧੀ

Continues below advertisement
ਡਰੱਗਸ ਮਾਮਲੇ 'ਚ ਅਦਾਕਾਰਾ ਰਿਆ ਚਕ੍ਰਵਰਤੀ ਤੇ ਉਸਦੇ ਭਰਾ ਸ਼ੋਵਿਕ ਚਕ੍ਰਵਰਤੀ ਦੀ ਨਿਆਇਕ ਹਿਰਾਸਤ 6 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ ਇਨ੍ਹਾਂ ਦੋਵਾਂ ਸਮੇਤ ਕੁਲ 6 ਲੋਕਾ ਦੀ ਜ਼ਮਾਨਤ ਪਟੀਸ਼ਨ ਨੂੰ ਬੌਂਮਬੇ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ , ਤੇ 20 ਅਕਤੂਬਰ ਤੱਕ ਇਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਰਖਿਆ ਜਾਏਗਾ .
Continues below advertisement

JOIN US ON

Telegram