Rubina Dilaik Interview | ਪਤੀ 'ਤੇ ਬਿਗ ਬੌਸ ਦੇ ਖੋਲ੍ਹੇ ਕਈ ਰਾਜ | Bigg Boss winner

Continues below advertisement

ਰੁਬੀਨਾ ਦਲਾਇਕ ਨਾਲ ਖਾਸ ਗੱਲ ਬਾਤ,ਬਿੱਗ ਬੌਸ 14 ਦੀ ਵਿਨਰ ਰਹੀ ਰੁਬੀਨਾ
ਬਿੱਗ ਬੌਸ ਤੋਂ ਬਾਅਦ ਕੀਤੀ ਸ਼ਕਤੀ ਸੀਰੀਅਲ 'ਚ ਵਾਪਸੀ,ਪਤੀ ਅਭਿਨਵ ਨਾਲ ਗਈ ਸੀ ਬਿੱਗ ਬੌਸ
ਬਿੱਸ ਬੌਸ ਜਿੱਤਣ ਤੋਂ ਬਾਅਦ ਪਤੀ ਨਾਲ ਕੀਤਾ ਗੀਤ,ਬਿੱਗ ਬੌਸ ਤੋਂ ਬਾਅਦ ਬਦਲ ਗਈ ਜ਼ਿੰਦਗੀ
ਦਰਸ਼ਕਾਂ ਵੱਲੋਂ ਮਿਲਿਆ ਢੇਰ ਸਾਰਾ ਪਿਆਰ,ਪਾਰਸ ਛਾਬੜਾ ਨਾਲ ਰਿਲੀਜ਼ ਹੋਇਆ ਗੀਤ
ਅਸੀਸ ਕੌਰ ਦੇ ਗਾਏ ਗੀਤ 'ਚ ਹੋਈ ਫ਼ੀਚਰ,ਛੋਟੇ ਪਰਦੇ ਦੇ ਨਾਲ ਗੀਤਾਂ 'ਚ ਵੀ ਕਰ ਰਹੀ ਕੰਮ
ਰੁਬੀਨਾ ਨੇ ਖੋਲ੍ਹੇ ਪਤੀ ਅਭਿਨਵ ਦੇ ਰਾਜ,ਦੱਸੀਆਂ ਅਭਿਨਵ ਦੀਆਂ ਗੰਦੀਆਂ ਆਦਤਾਂ

Continues below advertisement

JOIN US ON

Telegram