'ਟਾਈਗਰ-3' ਦੇ ਸ਼ੂਟ ਲਈ 12 ਅਗਸਤ ਨੂੰ ਉਡਾਨ ਭਰਣਗੇ ਸਲਮਾਨ ਖ਼ਾਨ

Continues below advertisement

ਸਲਮਾਨ ਖ਼ਾਨ ਦੀ ਸਪਾਈ ਥ੍ਰਿਲਰ ਸੀਰੀਜ਼ ਟਾਈਗਰ ਦੇ ਤੀਸਰੇ ਪਾਰਟ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ . ਫ਼ਿਲਮ ਦੇ ਸ਼ੂਟ ਲਈ ਸਲਮਾਨ ਖ਼ਾਨ ਐਂਡ ਟੀਮ 12 ਅਗਸਤ ਨੂੰ ਉਡਾਨ ਭਰੇਗੀ. ਫ਼ਿਲਮ ਦਾ ਸ਼ੂਟ ਯੂਰੋਪ ਦੇ ਵੱਖ-ਵੱਖ ਦੇਸ਼ਾਂ 'ਚ ਕੀਤਾ ਜਾਏਗਾ.

Continues below advertisement

JOIN US ON

Telegram