#AskSRK ਦੇ ਰਾਹੀਂ ਫੈਨਸ ਨੇ ਪੁੱਛੇ ਕਿੰਗ ਖਾਨ ਤੋਂ ਸਵਾਲ , ਮਿਲਿਆ ਸ਼ਾਨਦਾਰ ਰਿਸਪੌਂਸ
Continues below advertisement
ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁੱਖ ਖਾਨ ਅਕਸਰ ਆਪਣਾ ਕੁਝ ਸਮਾਂ ਫੈਨਸ ਨੂੰ
ਜ਼ਰੂਰ ਦਿੰਦੇ ਨੇ . ਇਸ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦਾ ਇਸਤੇਮਾਲ ਕਰਦੇ
ਨੇ. ਜਿਥੇ #AskSRK ਦੇ ਰਾਹੀਂ ਫੈਨਸ ਨੂੰ ਮੌਕਾ ਮਿਲਾ ਹੈ ਕਿ ਉਹ ਕਿੰਗ ਖਾਨ ਤੋਂ
ਸਵਾਲ ਪੁੱਛ ਸਕਣ ਤੇ ਸ਼ਾਹਰੁਖ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਹਰ ਸਵਾਲ ਦਾ ਜਵਾਬ ਦੇ
ਸਕਣ . ਤਾਕਿ ਉਨ੍ਹਾਂ ਦੇ ਫੈਨਸ ਨਾਰਾਜ਼ ਨਾ ਹੋਣ. ਕੁਝ ਸਵਾਲਾਂ ਦੇ ਜਵਾਬ ਕਾਫੀ
Intresting ਵੀ ਹੁੰਦੇ ਹਨ.
Continues below advertisement