ਫ਼ਿਲਮ 'Bhuj' ਨੂੰ ਟੱਕਰ ਦੇਵੇਗੀ Sidharth Malhotra ਦੀ ਫ਼ਿਲਮ 'ਸ਼ੇਰਸ਼ਾਹ'
ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੀ ਫ਼ਿਲਮ 'ਸ਼ੇਰਸ਼ਾਹ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ .ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ. ਜਿਸ ਤੋਂ ਬਾਅਦ ਇਸ Independence Day ਮੌਕੇ ਦੋ ਫ਼ਿਲਮਾਂ ਦੀ ਟੱਕਰ ਹੋਣਾ ਲਾਜ਼ਮੀ ਹੈ. ਸਿਧਾਰਥ ਮਲਹੋਤਰਾ ਫ਼ਿਲਮ 'ਸ਼ੇਰਸ਼ਾਹ' 12 ਅਗਸਤ ਨੂੰ ਰਿਲੀਜ਼ ਹੋਏਗੀ.
Tags :
Kiara Advani Amazon Prime Video Shershaah Shershaah Teaser Shershaah Trailer Date Announcement Captain Vikram Batra Shershaah Film Sidharth Malhotra