ਸ਼ਿਵ ਸੇਨਾ ਦੀ ਦਹਾੜ, ਕੰਗਨਾ ਤਿਆਰ
ਕੰਗਨਾ ਰਨੌਤ ਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਤਲਖ਼ੀ ਵਧਦੀ ਹੀ ਜਾ ਰਹੀ ਹੈ। ਦੋਵਾਂ ਧਿਰਾਂ ਨੇ ਇੱਕ-ਦੂਜੇ ਖਿਲਾਫ ਖੂਬ ਜ਼ਹਿਰ ਉਗਲਿਆ। ਹਾਲ ਹੀ 'ਚ ਕੰਗਨਾ ਰਨੌਤ ਮੁੰਬਈ ਲਈ ਰਵਾਨਾ ਹੋ ਗਈ। ਸੂਤਰਾਂ ਮੁਤਾਬਕ ਕੰਗਨਾ ਚੰਡੀਗੜ੍ਹ ਤੋਂ ਮੁੰਬਈ ਲਈ ਫਲਾਈਟ ਚੜ੍ਹੇਗੀ।
ਇਸ ਦੌਰਾਨ ਖ਼ਬਰ ਆਈ ਹੈ ਕਿ ਮਹਾਰਾਸ਼ਟਰ ਸਰਕਾਰ ਦਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੁੰਬਈ ਪੁਲਿਸ ਨੂੰ ਹੁਕਮ ਜਾਰੀ ਕਰ ਕੰਗਨਾ ਖਿਲਾਫ ਡਰੱਗ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਪਿੱਛੇ ਕਿਹਾ ਜਾ ਰਿਹਾ ਹੈ ਕਿ ਐਕਟਰ ਅਧਿਐਨ ਸੁਮਨ ਨੇ ਇੰਟਰਵਿਊ 'ਚ ਕਿਹਾ ਸੀ ਕਿ ਕੰਗਨਾ ਡਰੱਗ ਦਾ ਇਸਤੇਮਾਲ ਕਰਦੀ ਸੀ।

Tags :
Maharashtra Home Minister Anil Deshmukh Maharashtra Home Minister Mumbai Police To Look Into Kangana Ranauts Drug Links Kangana Ranauts Drug Links: Anil Deshmukh Kangana Ranauts Drug Links Mumbai Kangana Ranauts Drug Links To Be Investigated By ABP Sanjha News BMC Abp Sanjha Mumbai Police Sanjay Raut Shivsena Shiv Sena Kangana Ranaut