'ਨਾਗਿਨ' ਦੇ ਕਿਰਦਾਰ 'ਚ ਨਜ਼ਰ ਆਏਗੀ ਸ਼ਰਧਾ ਕਪੂਰ

Continues below advertisement
ਬਾਲੀਵੁੱਡ 'ਚ ਫਿਰ ਚਲੇਗਾ 'ਨਾਗਿਨ' ਦਾ ਜਾਦੂ . ਇਸ ਵਾਰ ਇਸ ਅਵਤਾਰ 'ਚ ਸ਼ਰਧਾ ਕਪੂਰ ਨਜ਼ਰ ਆਏਗੀ .ਇਸ ਫ਼ਿਲਮ ਲਈ ਸ਼ਰਧਾ ਕਪੂਰ ਨੇ ਹਾਂਮੀ ਭਰ ਦਿੱਤੀ ਹੈ .ਇਸ ਦਾ ਟਾਈਟਲ ਵੀ 'ਨਾਗਿਨ' ਰੱਖਿਆ ਗਿਆ ਹੈ .ਜੋ ਕੀ 3 ਪਾਰਟ 'ਚ ਰਿਲੀਜ਼ ਹੋਵੇਗੀ. ਵਿਸ਼ਾਲ ਫੁਰਿਆ ਇਸ trilogy ਸੀਰੀਜ਼ ਦਾ ਨਿਰਦੇਸ਼ਨ ਕਰਣਗੇ. ਸ਼ਰਧਾ ਕਪੂਰ ਨੂੰ ਇਸ ਦੇ ਮੁਖ ਕਿਰਦਾਰ ਵਜੋਂ ਚੁਣਿਆ ਗਿਆ ਹੈ . 
Continues below advertisement

JOIN US ON

Telegram