ਮਾਂ ਦੇ ਜਨਮਦਿਨ 'ਤੇ ਸੋਨੂੰ ਸੂਦ ਨੇ ਲਿਖਿਆ ਇਮੋਸ਼ਨਲ ਪੋਸਟ
ਅਦਾਕਾਰ ਸੋਨੂੰ ਸੂਦ ਲਈ ਅੱਜ ਦਾ ਦਿਨ ਭਾਵੁਕ ਕਰ ਦੇਣ ਵਾਲਾ ਹੈ. ਸੋਨੂੰ ਸੂਦ ਨੇ ਆਪਣੀ ਮਾਂ ਸਰੋਜ ਸੂਦ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਭਾਵੁਕ ਨੋਟ ਲਿਖਿਆ