ਦਿਲਜੀਤ ਦੀ ਫਿਲਮ 'ਸੂਰਜ ਪੇ ਮੰਗਲ ਭਾਰੀ' ਦਾ ਟਰੇਲਰ ਰਿਲੀਜ਼

Continues below advertisement
ਦਿਲਜੀਤ ਦੋਸਾਂਝ ਤੇ ਕਾਮੇਡੀ ਫ਼ਿਲਮਾਂ ਦਾ ਲਗਦਾ ਹੈ ਪੁਰਾਣਾ ਰਿਸ਼ਤਾ ਹੈ | ਇਸੇ ਕਰਕੇ ਦਿਲਜੀਤ ਦੋਸਾਂਝ ਬੈਕ ਟੁ ਬੈਕ ਕਾਮੇਡੀ ਫ਼ਿਲਮਾਂ ਲਈ ਹਾਂ ਕਰ ਦਿੰਦੇ ਨੇ  | ਇਸ ਵਾਰ ਦਾ ਦਿਲਜੀਤ ਦਾ ਸੂਰਜ ਮੰਗਲ ਤੇ ਭਾਰੀ ਪੈਣ ਵਾਲਾ ਹੈ | ਦੀਵਾਲੀ ਦੇ ਮੌਕੇ ਤੇ ਰਿਲੀਜ਼ ਹੋਣ ਵਾਲੀ 'ਸੂਰਜ ਪੇ ਮੰਗਲ ਭਾਰੀ' ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ | ਤੇ ਟਰੇਲਰ ਫੁਲ ਓਨ ਕਾਮੇਡੀ ਨਾਲ ਭਰਿਆ ਹੋਇਆ ਹੈ |ਫਿਲਮ ਦੇ ਵਿਚ ਦਿਲਜੀਤ ਦੇ ਨਾਲ ਮਨੋਜ ਬਾਜਪਯੀ ਤੇ ਫਾਤਿਮਾ ਸਨਾ ਸ਼ੇਖ ਵਰਗੇ ਅਦਾਕਾਰ ਨਜ਼ਰ ਆ ਰਹੇ ਨੇ |
Continues below advertisement

JOIN US ON

Telegram