ਸੋਨੂੰ ਸੂਦ ਦਾ ਬਣਿਆ ਮੰਦਿਰ ,ਤੇਲੰਗਾਨਾ ਦੇ ਸਿੱਦੀਪਿਟ ਜ਼ਿਲ੍ਹੇ 'ਚ ਸੋਨੂੰ ਸੂਦ ਦੀ ਜੈ-ਜੈ ਕਾਰ

Continues below advertisement
ਤੇਲੰਗਾਨਾ ਦਾ ਸਿੱਦੀਪਿਟ ਜਿਲ੍ਹਾ, ਜਿਥੋਂ ਦੇ ਡੁੱਬਾ ਟਾਂਡਾ ਪਿੰਡ ਦੇ ਲੋਕਾਂ ਨੇ ਸੋਨੂੰ ਸੂਦ ਦੇ ਸਨਮਾਨ ਵਿੱਚ ਇੱਕ ਮੰਦਰ ਬਣਾਇਆ ਹੈ। ਮੰਦਿਰ 'ਚ ਲੋਕਾਂ ਨੇ ਸੋਨੂੰ ਸੂਦ ਦੀ ਮੂਰਤੀ ਵੀ ਲਗਾਈ ਹੈ. ਇਸ ਮੰਦਿਰ ਨੂੰ 20 ਦਸੰਬਰ ਨੂੰ ਖੋਲਿਆ ਗਿਆ ਹੈ
Continues below advertisement

JOIN US ON

Telegram