ਬਤੌਰ ਗਾਇਕ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦਾ ਡੈਬਿਊ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In Appਆਪਣੇ ਡਾਂਸ ਤੇ ਐਕਸ਼ਨ ਦੇ ਟੈਲੇਂਟ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਟਾਈਗਰ ਸ਼ਰਾਫ ਹੁਣ ਇਕ ਗਾਇਕ ਦੇ ਰੂਪ ਵਿੱਚ ਆ ਕੇ ਆਪਣੇ ਫੈਨਜ਼ ਦੇ ਦਿਲਾਂ 'ਤੇ ਡਾਕਾ ਮਾਰਨ ਲਈ ਤਿਆਰ ਹੈ. ਅਦਾਕਾਰ ਟਾਈਗਰ ਸ਼ਰਾਫ ਨੇ ਲੌਕਡਾਉਨ ਦੌਰਾਨ ਆਪਣੇ ਪਹਿਲੇ ਗਾਣੇ 'ਤੇ ਕੰਮ ਕੀਤਾ ਹੈ, ਅਤੇ ਜਲਦੀ ਹੀ ਟਾਈਗਰ ਇਸ ਟ੍ਰੈਕ ਰਿਲੀਜ਼ ਕਰਨ ਜਾ ਰਹੇ ਨੇ. ਆਪਣੇ ਫੈਨਜ਼ ਦੇ ਵਿਚ ਉਤਸੁਕਤਾ ਵਧਾਉਣ ਲਈ ਅਦਾਕਾਰ ਟਾਈਗਰ ਨੇ 'unbelievable' ਟਾਈਟਲ ਵਾਲੇ ਗਾਣੇ ਦੇ ਮੋਸ਼ਨ ਪੋਸਟਰ ਨੂੰ ਰਿਲੀਜ਼ ਕੀਤਾ ਹੈ.