singga ,Singga Valentine Day Song ,singga new punjabi song ,singga latest punjabi songs ,singga teri lod ve ,teri lod ve by singga ,urvashi rautela singga song ,singga new songs 2021 ,singga latest songs 2021 ,songs 2021 ,new song 2021 ,latest songs 2021 ,new punjabi songs,

Continues below advertisement
ਬਾਲੀਵੁੱਡ ਅਦਾਕਾਰਾ ਨਾਲ ਪੰਜਾਬੀ ਗਾਇਕ ਸਿੰਗਾ ਕਾਫੀ ਸੁਰਖੀਆਂ 'ਚ ਹੈ . ਕਿਸੇ ਨੇ ਕਦੀ ਨਹੀਂ ਸੋਚਿਆ ਹੋਵੇਗਾ ਕਿ ਉਰਵਸ਼ੀ ਰੌਤੇਲਾ ਸਿੰਗਾ ਦੇ ਗੀਤ 'ਚ ਨਜ਼ਰ ਆਏਗੀ. 'ਤੇਰੀ ਲੋੜ ਵੇ' ਨਾਂ ਦਾ ਗੀਤ Youtube ਤੇ ਕਾਫੀ ਟ੍ਰੇਂਡ ਕਰ ਰਿਹਾ ਹੈ. ਸਿੰਗਾ ਵੱਲੋਂ ਗਾਏ ਇਸ ਗੀਤ 'ਚ ਉਰਵਸ਼ੀ ਰੌਤੇਲਾ ਨੇ ਫ਼ੀਚਰ ਕੀਤਾ ਹੈ. ਇਹੀ ਕਾਰਨ ਹੈ ਕਿ ਇਸ ਜੋੜੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ. ਉਰਵਸ਼ੀ ਰੌਤੇਲਾ ਨੇ ਬਾਲੀਵੁੱਡ 'ਚ ਤਾਂ ਕਈ ਰੀ-ਕ੍ਰੀਏਟ ਪੰਜਾਬੀ ਗੀਤਾਂ 'ਚ ਕੰਮ ਕੀਤਾ ਹੈ. ਪਰ ਪੰਜਾਬੀ ਇੰਡਸਟਰੀ 'ਚ ਇਹ ਉਨ੍ਹਾਂ ਦਾ ਪਹਿਲਾ ਪ੍ਰੋਜੈਕਟ ਹੈ.ਸਿੰਗਾ ਨੇ ਇਸ ਤੋਂ ਪਹਿਲਾ ਕਈ ਪੰਜਾਬੀ ਗੀਤ ਕੀਤੇ ਨੇ , ਜੋ ਇਕ ਤੋਂ ਵੱਧ ਕੇ ਇਕ ਨੇ . ਪਰ 'ਤੇਰੀ ਲੋੜ ਵੇ' ਸਿੰਗਾ ਕਰੀਅਰ ਦਾ ਸਪੈਸ਼ਲ ਗੀਤ ਬਣ ਗਿਆ ਹੈ. ਵੀਡੀਓ 'ਚ ਉਰਵਸ਼ੀ ਤੇ ਸਿੰਗਾ ਦੀ ਕੈਮਿਸਟਰੀ ਦੇਖਣ ਲਾਇਕ ਹੈ.ਦੂਸਰਾ ਕਹਾਣੀ ਵੀ ਮਜ਼ੇਦਾਰ ਹੈ. ਬਾਕੀ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਉਰਵਸ਼ੀ ਹੋਰ ਵੀ ਕਈ ਪੰਜਾਬੀ ਗੀਤਾਂ 'ਚ ਫ਼ੀਚਰ ਕਰਦੀ ਦਿਖਾਈ ਦੇਗੀ 
 
Continues below advertisement

JOIN US ON

Telegram