URI ਫੇਮ ਅਦਾਕਾਰਾ ਵਿੱਕੀ ਕੌਸ਼ਲ ਪਹੁੰਚਿਆ URI , ਇੰਡੀਅਨ ਆਰਮੀ ਦੇ ਕਲਚਰਲ ਫੈਸਟੀਵਲ 'ਚ ਹੋਏ ਸ਼ਾਮਲ
ਏਬੀਪੀ ਸਾਂਝਾ
Updated at:
08 Mar 2021 09:09 PM (IST)
Download ABP Live App and Watch All Latest Videos
View In App#Vickykaushal #Sonalchauhan #Culturalfestival #URI
ਇੰਡੀਅਨ ਆਰਮੀ ਨੇ ਉਰੀ ਦੇ ਬਾਰਾਮੁੱਲਾ ਵਿਖੇ 'ਉਮੀਦ ਕਿ ਸਹਿਰ' ਨਾਂ ਦਾ ਕਲਚਰਲ ਫੈਸਟੀਵਲ ਆਰਗਨਾਇਜ਼ ਕੀਤਾ. ਇਸ ਫੈਸਟੀਵਲ ਦੌਰਾਨ ਬਾਲੀਵੁੱਡ ਦੇ ਚਿਹਰੇ ਵੀ ਨਜ਼ਰ ਆਏ. ਅਦਾਕਾਰ ਵਿੱਕੀ ਕੌਸ਼ਲ ਤੇ ਫ਼ਿਲਮ ਜੰਨਤ ਫੇਮ ਅਦਾਕਾਰਾ ਸੋਨਲ ਚੌਹਾਨ ਨੇ ਫੈਸਟੀਵਲ 'ਚ ਹਿੱਸਾ ਲਿਆ. ਜਿਨ੍ਹਾਂ ਨੇ ਸਥਾਨਕ ਲੋਕਾ ਨਾਲ ਮੁਲਾਕਾਤ ਤੇ ਫੈਸਟੀਵਲ ਦੇ ਪਰਤੋਗੀਆਂ ਨੂੰ ਪੁਰਸਕਾਰ ਵੀ ਵੰਡੇ.