Vidyut Jammwal ਦੀ ਫ਼ਿਲਮ 'ਖ਼ੁਦਾ ਹਾਫਿਜ਼' ਦੇ ਚੈਪਟਰ 2 ਦੀ ਸ਼ੂਟਿੰਗ ਸ਼ੁਰੂ
Continues below advertisement
ਬੌਲੀਵੁੱਡ ਅਦਾਕਾਰ ਵਿਦਿਯੁਤ ਜਾਮਵਾਲ ਦੀ ਫ਼ਿਲਮ 'ਖੁਦਾ ਹਾਫਿਜ਼' ਦੇ ਚੈਪਟਰ 2 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ. ਇਹ ਫ਼ਿਲਮ ਸਾਲ 2020 'ਚ OTT 'ਤੇ ਰਿਲੀਜ਼ ਹੋਈ ਸੀ. ਫ਼ਿਲਮ ਦੀ ਕਹਾਣੀ ਅਜੇ ਬਾਕੀ ਹੈ , ਜਿਸ ਨੂੰ ਕਿ ਚੈਪਟਰ 2 'ਚ ਪੂਰਾ ਕੀਤਾ ਜਾਏਗਾ.
Continues below advertisement
Tags :
Vidyut Jammwal Khuda Haafiz Khuda Haafiz Chapter 2 Vidyut Jammwal Film Khuda Haafiz Trailer Shivaleeka Oberoi Faruk Kabir