'ਆਸ਼ਰਮ' ਦਾ ਚੈਪਟਰ 2 ਹੋਇਆ ਰਿਲੀਜ਼

Continues below advertisement
ਨਿਰਦੇਸ਼ਕ ਪ੍ਰਕਾਸ਼ ਝਾ ਵੱਲੋਂ ਡਾਇਰੈਕਟ ਕੀਤੀ ਸੁਪਰਹਿੱਟ ਵੈੱਬ ਸੀਰੀਜ਼ 'ਆਸ਼ਰਮ' ਦਾ ਚੈਪਟਰ-2 ਡਿਜੀਟਲ ਪਲੇਟਫਾਰਮ ਤੇ ਪ੍ਰੀਮਿਅਰ ਹੋ ਚੁੱਕਾ ਹੈ ਦੂਸਰੇ ਸੀਜ਼ਨ ਦਾ ਇੰਤਜ਼ਾਰ ਕਾਫੀ ਦੇਰ ਤੋਂ ਹੋ ਰਿਹਾ ਸੀ , ਕਿਉਂਕਿ ਪਹਿਲਾ ਸੀਜ਼ਨ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ . ਪਹਿਲੇ ਸੀਜ਼ਨ 'ਚ ਜੋ ਕਹਾਣੀ ਪੂਰੀ ਨਹੀਂ ਕੀਤੀ ਗਈ ਸੀ , ਉਸਨੂੰ ਦੂਸਰੇ ਸੀਜ਼ਨ 'ਚ ਪੂਰਾ ਕੀਤਾ ਗਿਆ ਹੈ . 
Continues below advertisement

JOIN US ON

Telegram