'ਤਾਂਡਵ' ਦੇ ਮੇਕਰਸ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ, ਕੋਰਟ ਨੇ ਨੋਟਿਸ ਕੀਤਾ ਜਾਰੀ

Continues below advertisement
ਸੁਪਰੀਮ ਕੋਰਟ ਨੇ 'ਤਾਂਡਵ' ਦੇ ਮੇਕਰਸ ਤੇ ਐਕਟਰ Zeeshan Ayyub ਨੂੰ ਕਿਸੇ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ.ਸੀਰੀਜ਼ ਦੇ ਮੇਕਰਸ ਤੇ Zeeshan Ayyub ਨੇ ਆਪਣੇ ਖਿਲਾਫ ਦਰਜ FIR ਦੀ ਗ੍ਰਿਫਤਾਰੀ ਤੋਂ ਬੱਚਨ ਲਈ ਪਟੀਸ਼ਨ ਦਾਇਰ ਕੀਤੀ ਸੀ . ਜਿਸ ਤੋਂ ਬਾਅਦ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਵੀ ਕੀਤੀ ਗਈ. ਜਿਥੇ ਮੇਕਰਸ ਦੁਆਰਾ ਆਪਣੀ ਦਲੀਲਾਂ ਰਖਿਆ ਗਈਆਂ . ਪਰ ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ਤੋਂ ਬਚਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ. 
Continues below advertisement

JOIN US ON

Telegram