ਫ਼ਿਲਮ 'Lost' ਦਾ ਐਲਾਨ , ਯਾਮੀ ਗੌਤਮ ਤੇ ਪੰਕਜ ਕਪੂਰ ਦਾ ਅਹਿਮ ਕਿਰਦਾਰ

Continues below advertisement
ਯਾਮੀ ਗੌਤਮ ਤੇ ਪੰਕਜ ਕਪੂਰ ਫ਼ਿਲਮ 'Lost' 'ਚ ਨਜ਼ਰ ਆਉਣਗੇ. ਫ਼ਿਲਮ lost ਦੇ ਨਾਲ-ਨਾਲ ਇਸਦੀ ਕਾਸਟ ਵੀ ਫਾਈਨਲ ਹੋ ਗਈ ਹੈ. ਯਾਮੀ ਤੇ ਪੰਕਜ ਕਪੂਰ ਤੋਂ ਇਲਾਵਾ ਰਾਹੁਲ ਖੰਨਾ ਵੀ ਫ਼ਿਲਮ ਦਾ ਹਿੱਸਾ ਨੇ. 
 
Continues below advertisement

JOIN US ON

Telegram