ਵਿਵਾਦ ਤੋਂ ਬਾਅਦ ਪਹਿਲੀ ਵਾਰ ਬੋਲੀ ਯੁਵਿਕਾ ਚੌਧਰੀ | Yuvika Chaudhary Interview
ਯੁਵਿਕਾ ਚੌਧਰੀ ਨਾਲ ਖਾਸ ਗੱਲ ਬਾਤ,ਬੈਕ-ਟੂ-ਬੈਕ ਗੀਤਾਂ 'ਚ ਫ਼ੀਚਰ ਹੋ ਰਹੀ ਯੁਵਿਕਾ
Lockdown ਦੌਰਾਨ ਗਾਇਕੀ ਦੀ ਵੀ ਕੀਤੀ ਸ਼ੁਰੂਆਤ,ਪ੍ਰਿੰਸ ਨਾਲ ਯੁਵਿਕਾ ਦੀ ਜੋੜੀ ਹਿੱਟ
ਦੋਵੇਂ ਇਕੱਠੇ ਕਈ ਪ੍ਰੋਜੈਕਟਸ ਤੇ ਕਰ ਰਹੇ ਕੰਮ,ਪਤੀ ਪਤਨੀ ਇਕੱਠੇ ਵੈੱਬ ਸੀਰੀਜ਼ 'ਚ ਹੋਣਗੇ ਫੀਚਰ
ਆਪਣੇ ਵਿਵਾਦ ਤੇ ਵੀ ਬੋਲੀ ਯੁਵਿਕਾ,ਛੋਟੀ ਜਿਹੀ ਗੱਲ ਨੂੰ ਲੋਕਾਂ ਨੇ ਬਣਾਇਆ ਵੱਡਾ,ਪੰਜਾਬੀ ਤੇ ਬਾਲੀਵੁੱਡ ਫ਼ਿਲਮਾਂ ਕਰ ਚੁੱਕੀ ਯੁਵਿਕਾ,ਹੋਰ ਫ਼ਿਲਮ 'ਚ ਵੀ ਕੰਮ ਕਰਨ ਦੀ ਤਿਆਰੀ

Tags :
Yuvika Chaudhary