ਚੰਡੀਗੜ੍ਹ 'ਚ ਖੁੱਲ ਗਏ ਸਿਨੇਮਾ ਘਰ
ਚੰਡੀਗੜ੍ਹ ਚ ਖੁਲ ਗਏ ਸਿਨੇਮਾ ਘਰ ,ਪੰਜਾਬ ਨੂੰ ਕਰਨਾ ਹੋਏਗਾ ਕੁਝ ਚਿਰ ਇੰਤਜ਼ਾਰ। ਭਾਰਤ ਦੇ ਬਾਕੀ ਸੂਬਿਆਂ 'ਚ ਵੀ ਖੁਲ੍ਹੇ ਸਿਨੇਮਾ ਘਰ, ਲਗਭਗ 7 ਮਹੀਨਿਆਂ ਤੋਂ ਬੰਦ ਸਨ। ਸਿਨੇਮਾ ਘਰ, ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਬੇਹੱਦ ਜ਼ਰੂਰੀ, ਸਿਨੇਮਾ ਘਰ 'ਚ ਐਂਟਰੀ ਤੋਂ ਪਹਿਲਾਂ ਸਕਰੀਨਿੰਗ ਲਾਜ਼ਮੀ,ਸਿਨੇਮਾ ਘਰਾਂ ਨੂੰ ਕੀਤਾ ਗਿਆ। ਸੈਨੇਟਾਇਜ਼,ਗਾਈਡਲਾਈਨਸ ਨਾਲ ਖੁੱਲਣਗੇ ਸਿਨੇਮਾ। ਸਿਨੇਮਾ ਹਾਲ 'ਚ ਸਿਰਫ 50 ਪ੍ਰਤੀਸ਼ਤ ਲੋਕਾਂ ਨੂੰ ਬੈਠਣ ਦੀ ਇਜਾਜ਼ਤ।
Tags :
Punjab Cinema News Chandigarh Cinema Hall Open Punjab Cinema Hall Multiplex Not Open Pvr Cinema Entertainment