Punjabi Singer Kaka ਨੇ ਕੀਤਾ ਕਾਲੀ Thar `ਤੇ Stunt,Watch Video

Continues below advertisement

ਪੰਜਾਬੀ ਸਿੰਗਰ ਕਾਕਾ ਨੇ ਕੀਤਾ ਕਾਲੀ ਥਾਰ `ਤੇ ਸਟੰਟ
ਸੋਸ਼ਲ ਮੀਡੀਆ `ਤੇ ਵੀਡੀਓ ਕੀਤਾ ਸ਼ੇਅਰ
ਵੇਖੋ ਕਾਲੀ ਥਾਰ 'ਤੇ ਕਾਕੇ ਦਾ ਕਮਾਲ ਦਾ ਬੈਲੇਂਸ 
ਕਾਲੀ ਥਾਰ `ਤੇ ਸਟੰਟ ਕਰਦਾ ਨਜ਼ਰ ਆਇਆ ਕਾਕਾ

Punjabi Singer Kaka: ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀਂ ਲਗਾਤਾਰ ਚਰਚਾ `ਚ ਬਣੇ ਹੋਏ ਹਨ। ਹਾਲ ਹੀ `ਚ ਉਨ੍ਹਾ ਦਾ ਗੀਤ ਮਿੱਟੀ ਦੇ ਟਿੱਬੇ ਰਿਲੀਜ਼ ਹੋਇਆ ਸੀ। ਲੋਕਾਂ ਨੂੰ ਇਹ ਗੀਤ ਖਾਸਾ ਪਸੰਦ ਆ ਰਿਹਾ ਹੈ। ਇਹ ਗੀਤ ਯੂਟਿਊਬ ਤੇ ਮਿਊਜ਼ਿਕ ਲਈ ਟਰੈਂਡਿੰਗ `ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟੈਲੇਂਟ ਤੇ ਕਾਬਲੀਅਤ ਦੇ ਦਮ `ਤੇ ਪੰਜਾਬੀ ਇੰਡਸਟਰੀ `ਚ ਆਪਣਾ ਨਾਂ ਚਮਕਾਇਆ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰ ਹਿੱਟ ਗੀਤ ਦਿਤੇ ਹਨ।

ਕਾਕਾ ਨੇ ਸੋਸ਼ਲ ਮੀਡੀਆ `ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਚ ਸਿੰਗਰ ਆਪਣੀ ਕਾਲੀ ਥਾਰ ਦੇ ਉੱਪਰ ਚੜ੍ਹ ਕੇ ਸਮੁਦਰ ਦੇ ਕਿਨਾਰੇ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਕਾਰ ਦੇ ਉੱਪਰ ਚੜ੍ਹ ਕੇ ਕਾਕਾ ਨੇ ਕਮਾਲ ਦਾ ਬੈਲੇਂਸ ਬਣਾਇਆ ਹੈ। ਹਾਲਾਂਕਿ ਉਹ ਵਿੱਚ ਵਿੱਚ ਕਿਤੇ ਕਿਤੇ ਡਗਮਾਏ ਵੀ ਹਨ, ਬਾਵਜੂਦ ਇਸ ਦੇ ਉਨ੍ਹਾਂ ਦਾ ਬੈਲੇਂਸ ਨਹੀਂ ਵਿਗੜਿਆ।ਦੇਖੋ ਵੀਡੀਓ:

Continues below advertisement

JOIN US ON

Telegram