ਇੱਕ ਦੂਜੇ ਦੇ ਹੋਏ ਗੌਹਰ ਤੇ ਜ਼ੈਦ

ਜ਼ੈਦ ਅਤੇ ਗੌਹਰ ਦਾ ਹੋਇਆ ਵਿਆਹ,ਇੱਕ ਦੂਜੇ ਦੇ ਹੋਏ ਗੌਹਰ ਤੇ ਜ਼ੈਦ,
ਲੰਮੇ ਸਮੇਂ ਤੋਂ ਕਰ ਰਹੇ ਸੀ ਇੱਕ ਦੂਜੇ ਨੂੰ ਡੇਟ,ਇਸਮਾਇਲ ਦਰਬਾਰ ਦਾ ਬੇਟਾ ਹੈ ਜ਼ੈਦ
ਵਿਆਹ ਤੋਂ ਪਹਿਲਾਂ ਹੋਈ ਕਈ ਰਸਮਾਂ,ਜ਼ੈਦ ਨੇ ਮਹਿੰਦੀ ਨਾਲ ਲਿਖਿਆ ਗੌਹਰ ਦਾ ਨਾਂ
ਹਰ ਫੰਕਸ਼ਨ 'ਚ ਨਜ਼ਰ ਆਈਆ ਗੌਹਰ ਦਾ ਖਾਸ ਅੰਦਾਜ਼,ਸੰਗੀਤ 'ਤੇ ਇਸਮਾਇਲ ਦਰਬਾਰ ਦੀ ਖਾਸ ਪਰਫਾਰਮੈਂਸ

JOIN US ON

Telegram
Sponsored Links by Taboola