Hina khan ਨੂੰ ਹੋਇਆ ਬ੍ਰੈਸਟ ਕੈਂਸਰ,ਕੀਮੋਥੈਰੇਪੀ ਤੋਂ ਪਹਿਲਾਂ ਸ਼ੇਅਰ ਕੀਤਾ Emotional Video

Hina khan ਨੂੰ ਹੋਇਆ ਬ੍ਰੈਸਟ ਕੈਂਸਰ,ਕੀਮੋਥੈਰੇਪੀ ਤੋਂ ਪਹਿਲਾਂ ਸ਼ੇਅਰ ਕੀਤਾ Emotional Video
ਹਿਨਾ ਖਾਨ ਨੂੰ ਹੋਇਆ ਬ੍ਰੈਸਟ ਕੈਂਸਰ
ਕੈਂਸਰ ਕਾਰਨ ਕਟਵਾਉਣੇ ਪਏ ਵਾਲ
ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਹਿਨਾ ਖ਼ਾਨ ਨੇ ਸਾਂਝਾ ਕੀਤੀ ਭਾਵੁਕ ਵੀਡੀਓ

ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕੈਂਸਰ ਦੀ ਲੜਾਈ ਲੜ ਰਹੀ ਹੈ।
ਕੁਝ ਦਿਨ ਪਹਿਲਾਂ ਉਨ੍ਹਾਂ ਦੱਸਿਆ ਸੀ ਕਿ ਉਸ ਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਹੈ।
ਉਦੋਂ ਤੋਂ ਹੀ ਹਿਨਾ ਸੋਸ਼ਲ ਮੀਡੀਆ 'ਤੇ ਆਪਣੀ ਹੈਲਥ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।
ਹੁਣ ਹਿਨਾ ਨੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਹਨ।
ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਹਿਨਾ ਖੁਦ ਆਪਣੇ ਲੰਬੇ ਵਾਲਾਂ ਨੂੰ ਕੱਟਦੀ ਹੈ,
ਕਿਉਂਕਿ ਕੈਂਸਰ ਵਿੱਚ ਕੀਮੋਥੈਰੇਪੀ ਦੌਰਾਨ ਵਾਲ ਝੜ ਜਾਂਦੇ ਹਨ
ਇਸ ਦੌਰਾਨ ਉਸ ਦੀ ਮਾਂ ਵੀ ਕਾਫੀ ਭਾਵੁਕ ਹੋ ਜਾਂਦੀ ਹੈ।
ਵੀਡੀਓ 'ਚ ਤੁਸੀਂ ਦੇਖੋਂਗੇ ਕਿ ਹਿਨਾ ਇਸ ਦੌਰਾਨ ਆਪਣੀਆਂ ਜ਼ਿੰਦਾਦਿਲ ਗੱਲਾਂ ਨਾਲ ਆਪਣੀ ਮਾਂ ਨੂੰ ਹੌਂਸਲਾ ਦੇ ਰਹੀ ਹੈ
ਇਸ ਤੋਂ ਬਾਅਦ ਹਿਨਾ ਆਪਣੇ ਵਾਲ ਕੱਟਦੀ ਹੈ ਅਤੇ ਫਿਰ ਉਹ ਹੇਅਰ ਸਟਾਈਲ ਬਣਾਉਂਦੀ ਹੈ।
ਹਿਨਾ ਦੀ ਇਹ ਵੀਡੀਓ ਹਰ ਕੀੜੇ ਦਾ ਦਿਲ ਟੁੰਬ ਰਹੀ ਹੈ |

JOIN US ON

Telegram
Sponsored Links by Taboola