ਕਿਰਦਾਰਾਂ ਨਾਲ ਤਜਰਬਾ ਕਰਨਾ ਮੈਨੂੰ ਪਸੰਦ : Gurpreet Ghuddi

ਗੁਰਪ੍ਰੀਤ ਘੁੱਗੀ ਨਾਲ ਏਬੀਪੀ ਦੀ ਖਾਸ ਗੱਲਬਾਤ ਦੌਰਾਨ ਉਨ੍ਹਾਂ ਦੀ ਆ ਰਹੀ ਫਿਲਮ ਮਾਂ ਤੇ ਹੋਰ ਫਿਲਮਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਸ ਦੌਰਾਨ ਘੁੱਗੀ ਨੇ ਕਿਹਾ ਕਿ ਉਨ੍ਹਾਂ ਦੀ ਸ਼ੁਰੂ ਤੋਂ ਹੀ ਤਮੰਨਾ ਰਹੀ ਸੀ ਕਿ ਉਹ ਦਿਵਿਆ ਦੱਤਾ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਰਦਾਰਾਂ ਨਾਲ ਤਜਰਬਾ ਕਰਨਾ ਚੰਗਾ ਲੱਗਦਾ ਹੈ।

JOIN US ON

Telegram
Sponsored Links by Taboola