Kangana Ranaut Angry on Bollywood after slap ਹੁਣ ਬਾਲੀਵੁੱਡ ਤੇ ਭੜਕੀ ਕੰਗਨਾ , ਮੇਰੇ ਥੱਪੜ ਤੁਸੀਂ ਜਸ਼ਨ .....

 #Chandigarhairport #Kanganaranaut #MP #Slap #kanganaranaut #chandigarhairport #loksabhaelection2024 #abplive #Kulwinderkaur

Kangana Ranaut Angry on Bollywood after slap ਹੁਣ ਬਾਲੀਵੁੱਡ ਤੇ ਭੜਕੀ ਕੰਗਨਾ , ਮੇਰੇ ਥੱਪੜ ਤੁਸੀਂ ਜਸ਼ਨ .....

 

ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਦੇ ਥੱਪੜ ਮਾਰਨ CISF ਜਵਾਨ ਕੁਲਵਿੰਦਰ ਕੌਰ ਦੀ ਵੀਡੀਓ ਸਾਹਮਣੇ ਆਈ ਹੈ | ਜਿਸ ਚ ਸਾਫ ਨਜ਼ਰ ਆ ਰਿਹਾ ਹੈ ਕਿ CISF ਮਹਿਲਾ ਜਵਾਨ ਕੁਲਵਿੰਦਰ ਕੌਰ ਕੰਗਨਾ ਤੋਂ ਖਾਸੀ ਨਾਰਾਜ਼ ਹੈ | ਕਿਓਂਕਿ ਕੰਗਨਾ ਨੇ ਕਿਸਾਨੀ ਅੰਦੋਲਨ ਬਾਰੇ ਬਿਆਨਬਾਜ਼ੀ ਕੀਤੀ ਸੀ ਤੇ ਕਿਹਾ ਸੀ ਕਿ ਅੰਦੋਲਨ ਚ ਮਹਿਲਾਵਾਂ 100-100 ਰੁਪਏ ਦਿਹਾੜੀ ਤੇ ਆਈਆਂ ਹਨ CISF ਮਹਿਲਾ ਜਵਾਨ ਕੁਲਵਿੰਦਰ ਕੌਰ ਕੰਗਨਾ ਦੇ ਇਸ ਬਿਆਨ ਤੋਂ ਨਾਰਾਜ਼ ਸੀ | ਕੁਲਵਿੰਦਰ ਵੀਡੀਓ ਚ ਇਹ ਕਹਿੰਦੀ ਸੁਣੀ ਦੇ ਰਹੀ ਹੈ ਕਿ ਜਦ ਕੰਗਨਾ ਇਹ ਬਿਆਨ ਦਿੱਤਾ ਸੀ ਤਾਂ ਉਸਦੀ ਮਾਂ ਵੀ ਅੰਦੋਲਨ ਚ ਬੈਠੀ ਹੋਈ ਸੀ | '100-100 ਰੁਪਏ ਲਈ ਬੈਠੀਆਂ ਹਨ ਉਥੇ....' 'ਇਹ ਬੈਠੇਗੀ ਉਥੇ...' 'ਮੇਰੀ ਮਾਂ ਬੈਠੀ ਹੋਈ ਸੀ ਉਸ ਟਾਈਮ....' 'ਜਦ ਇਸਨੇ ਬਿਆਨ ਦਿੱਤਾ ਸੀ.. ਕੰਗਨਾ ਰਣੌਤ, ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ, ਨੇ ਹੁਣ ਸਿਆਸਤ ਵਿੱਚ ਵੀ ਆਪਣੀ ਪਹਚਾਣ ਬਣਾਈ ਹੈ। ਉਸਨੇ 2024 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਵੱਡੀ ਜਿੱਤ ਹਾਸਲ ਕੀਤੀ। ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਵਿੱਚ ਜਨਮੀ ਕੰਗਨਾ ਨੇ ਪਿਛਲੇ ਕੁਝ ਸਾਲਾਂ ਤੋਂ ਸਿਆਸੀ ਮੰਚ 'ਤੇ ਆਪਣਾ ਜ਼ੋਰ ਦਿਖਾਇਆ।

JOIN US ON

Telegram
Sponsored Links by Taboola