ਕਰੀਨਾ ਨੇ ਆਮਿਰ ਦੇ ਜਨਮਦਿਨ 'ਤੇ ਜਾਰੀ ਕੀਤਾ 'ਲਾਲ ਸਿੰਘ ਚੱਢਾ' ਦਾ ਨਵਾਂ ਲੁੱਕ

Continues below advertisement
#Aamirkhan #Aamirkhanbirthday #Kareenakapoor 
ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਤੇ ਉਨ੍ਹਾਂ ਦੇ ਫੈਨਸ ਲਈ ਅੱਜ ਬੇਹੱਦ ਖਾਸ ਦਿਨ ਹੈ. ਆਮਿਰ ਖ਼ਾਨ ਅੱਜ 56 ਸਾਲ ਦੇ ਹੋ ਗਏ ਨੇ. ਆਮਿਰ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਫੈਨਸ ਤੇ ਸਿਤਾਰੇ ਉਨ੍ਹਾਂ ਨੂੰ ਮੁਬਾਰਕਬਾਦ ਦੇ ਰਹੇ ਨੇ. ਇਸੇ ਤਰ੍ਹਾਂ ਕਰੀਨਾ ਕਪੂਰ ਨੇ ਆਮਿਰ ਖਾਨ ਨੂੰ ਵਿਸ਼ ਕਰਦੇ ਇਕ ਖਾਸ ਤੋਹਫ਼ਾ ਵੀ ਦਿੱਤਾ. ਫ਼ਿਲਮ 'ਲਾਲ ਸਿੰਘ ਚੱਢਾ' ਤੋਂ ਕਰੀਨਾ ਕਪੂਰ ਨੇ ਆਮਿਰ ਦਾ ਨਵਾਂ ਲੁਕ ਜਾਰੀ ਕੀਤਾ ਹੈ. ਜਿਸ 'ਚ ਆਮਿਰ ਦਸਤਾਰ ਬਣ ਸਿੱਖ ਕਿਰਦਾਰ 'ਚ ਨਜ਼ਰ ਆ ਰਹੇ ਨੇ.
Continues below advertisement

JOIN US ON

Telegram