ਕੁਲਵਿੰਦਰ ਬਿੱਲਾ ਤੇ ਅਮਰ ਨੂਰੀ ਨਾਲ ਖਾਸ ਗੱਲ ਬਾਤ, 'ਚੁੰਨੀ' ਗੀਤ 'ਚ ਫ਼ੀਚਰ ਹੋਣਗੇ ਅਮਰ ਨੂਰੀ
Continues below advertisement
ਕੁਲਵਿੰਦਰ ਬਿੱਲਾ ਤੇ ਅਮਰ ਨੂਰੀ ਨਾਲ ਖਾਸ ਗੱਲ ਬਾਤ
'ਚੁੰਨੀ' ਗੀਤ ਵਿਚ ਫ਼ੀਚਰ ਹੋਣਗੇ ਅਮਰ ਨੂਰੀ
ਅਮਰ ਨੂਰੀ ਨੇ ਕੀਤੀ ਕੰਮ 'ਤੇ ਵਾਪਸੀ
ਇੰਟਰਵਿਊ ਦੌਰਾਨ ਭਾਵੁੱਕ ਹੋਏ ਅਮਰ ਨੂਰੀ
ਮਾਂ ਦੇ ਰਿਸ਼ਤੇ ਦੀ ਗੱਲ ਕਰੇਗਾ ਗੀਤ 'ਚੁੰਨੀ'
ਕੁਲਵਿੰਦਰ ਬਿੱਲਾ ਨੇ ਆਪਣੀ ਮਾਂ ਨੂੰ ਡੈਡੀਕੇਟ ਕੀਤਾ ਗੀਤ
ਬੱਚਨ ਬੇਦਿਲ ਵਲੋਂ ਲਿਖੇ ਗਏ ਇਸ ਗੀਤ ਦੇ ਬੋਲ
ਸਰਦੂਲ ਸਿਕੰਦਰ ਦੇ ਦੇਹਾਂਤ ਮਗਰੋਂ ਅਮਰ ਨੂਰੀ ਦਾ ਪਹਿਲਾ ਗੀਤ
ਬੱਚਿਆਂ ਵਲੋਂ ਅਮਰ ਨੂਰੀ ਨੂੰ ਮਿਲਦਾ ਪੂਰਾ ਹੌਸਲਾ
11 ਦਸੰਬਰ ਨੂੰ ਰਿਲੀਜ਼ ਹੋਏਗਾ ਗੀਤ 'ਚੁੰਨੀ'