Loena Kaur Singing Live | Christmas Celebration | New Punjabi Song | Abp Sanjha

Loena Kaur ਨਾਲ ਖਾਸ ਗੱਲ ਬਾਤ
Loena Kaur ਨੇ ਸਜਾਈ ਗੀਤਾਂ ਦੀ ਮਹਿਫ਼ਿਲ
ਕ੍ਰਿਸਮਸ 'ਤੇ ਗੀਤਾਂ ਨਾਲ ਬੰਨਿਆ ਰੰਗ
ਹਰ ਕਿਸਮ ਦੇ ਗੀਤ ਗਾਉਣਾ ਚਾਹੁੰਦੀ ਹੈ Loena
ਮਹਿਤਾਬ ਵਿਰਕ ਨਾਲ 'ਹਾਂ' ਸੀ ਪਹਿਲਾ ਗੀਤ
ਨਵ ਬਾਜਵਾ ਨਾਲ ਰਿਲੀਜ਼ ਕੀਤਾ 'ਸਿਰਾ ਜੱਟੀਆਂ'
ਘਰ ਵਲੋਂ ਮਿਲਿਆ ਗਾਇਕੀ ਲਈ ਪੂਰਾ ਸਪੋਰਟ
ਮੰਮੀ ਹਮੇਸ਼ਾ ਗਾਇਕੀ ਲਈ ਕਰਦੇ ਸਪੋਰਟ : Leona
ਦਿਲਜੀਤ ਦੋਸਾਂਝ ਹੈ ਮੇਰੇ ਫ਼ੇਵਰੇਟ ਸਿੰਗਰ : Loena
Loena ਨੇ ਦੱਸੀ ਦਿਲਜੀਤ ਦੇ ਸਕੂਲ ਦੀ ਗੱਲ
ਜਲਦ ਇਕ ਸ਼ਬਦ ਰਿਲੀਜ਼ ਕਰੇਗੀ Loena 

JOIN US ON

Telegram
Sponsored Links by Taboola