ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਨਾਲ ਖਾਸ ਗੱਲਬਾਤ

Continues below advertisement
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਦੇ ਨਾਲ ਖਾਸ ਗੱਲਬਾਤ | ਹਸਨ ਮਾਣਕ ਬਹੁਤ ਜਲਦ ਗੀਤ 'ਬੇਗਾਨੇ ਪੁੱਤ' ਨਾਲ ਪੰਜਾਬੀ ਸੰਗੀਤ ਜਗਤ 'ਚ ਕਰਨਗੇ ਐਂਟਰੀ | ਗੀਤ 'ਬੇਗਾਨੇ ਪੁੱਤ' ਕੁਲਦੀਪ ਮਾਣਕ ਨੂੰ ਸਮਰਪਿਤ ਹੋਵੇਗਾ | ਹਸਨ ਦਾ ਕਹਿਣਾ ਹੈ ਕਿ ਮੈਨੂੰ ਕਈ ਕਰੀਬੀ ਕਲਾਕਾਰਾਂ ਵਲੋਂ ਨਹੀਂ ਮਿਲੀ ਕੋਈ ਵੀ ਮਦਦ ਤੇ ਨਾ ਮੈਨੂੰ ਅੱਗੇ ਆਉਣ ਦਿੱਤਾ ਗਿਆ | ਹਸਨ ਦੀ ਆਵਾਜ਼ ਤੇ ਚੇਹਰਾ ਹੂ ਬ ਹੂ ਕੁਲਦੀਪ ਮਾਣਕ ਹੁਣਾ ਦੇ ਨਾਲ ਮਿਲਦਾ ਹੈ |
Continues below advertisement

JOIN US ON

Telegram